ਜੀਵਨ

Published on 14 March 2025 at 20:34

ਜ਼ਿੰਦਗੀ

ਅਸੀ ਵੀ ਚੱਲੇ ਜਾਣਾਂ
ਰਹਿਣਾ ਤੁੱਸੀ ਵੀ ਨਹੀਂ
ਛਡੋ ਆਕੜਾ ਨੂੰ
ਇਹ ਮੇਲਾ ਘੜੀ-ਦੌ-ਘੜੀ

     

 

शोआब

जब जिक्र तेरा हो थोड़ी पी लेता हूँ,

गम तेरे जाने का पेग में मिला के पीह लेता हूँ |

एह हमसफर ये नहीं सोचना कि धीरे धीरे मर रहा हूँ,

याद बेवफाई तेरी की कसम खा कर हर रोज जी लेता हूं ||

 

ਇਕੱਲਾ

ਦੱਸ ਨਹੀਂ ਸਕਦੇ ਤੈਨੂ,

ਮੇਲੇ ਵਿੱਚ ਕੱਲ਼ੇਆ ਦਾ,

ਤੇਹ ਦਿੱਲ ਦੇ ਝੱਲਿਆ ਦਾ,

ਕੀ ਬਣਧਾ ਆ ||

ਜ਼ਾਲੀ

ਜ਼ਾਲੀ ਜ਼ਮਾਨੇ ਵਿੱਚ ਜ਼ਾਲੀ ਚੀਜ਼ਾ ਦਾ ਰਿਵਾਜ ਆ ।।

ਬੱਚ ਕੇ ।।

ਸਿਜਦਾਹ

ਜਿਸ ਜਗਹ ਸਾਥ ਛੁੱਟਾ ਥਾਂ,

ਉਸ ਜਗ੍ਹਾ ਕੌ ਸਿਜਦਾਹ ਕਰ-ਕਰ ਜਾਤੇ ਹੈ।

ਚਲੇ ਗਏ

ਜਿਨ੍ਹਾਂ ਲਈ ਅੱਸੀ ਰੁੱਕੇ ਹੋਏ ਆ,

ਉਹ ਤਾਹ ਕੱਦ ਦੇ ਲੰਗ ਗਏ ਅਗਾ

ਚੰਨ

ਬਦਲਾ ਚੋ ਚੰਨ ਇਹੋ ਦੀਦਾ

ਜੀਵੇ ਚੁਨਿ ਚੋ ਮੁਖ ਤੇਰਾ

ਚਾਨਣੀ ਚੀਰਹਿ ਦਿਲ ਮੇਰਾ

ਜੀਵੇ ਨਿਗਾਹ ਚੋ ਛਡਿਆ ਤੀਰ ਤੇਰਾ

Our story

We are a dedicated team committed to crafting exceptional experiences. Our focus lies in providing reliable and innovative solutions, driven by a deep respect for quality and a genuine desire to exceed expectations.


Add comment

Comments

There are no comments yet.